ਕੀਟਨਾਸ਼ਕ ਸੁਰੱਖਿਆ ਬਾਰੇ ਜਾਣਕਾਰੀ ਦੀ ਲੜੀ (PSIS)

Back to Worker Protection Program

In English      In Spanish

ਕੀਟਨਾਸ਼ਕਾਂ ਦੇ ਨਿਯਮਾਂ ਬਾਰੇ ਵਿਭਾਗ ਦੀ ਖੇਤੀਬਾੜੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਸ਼ਾਖਾ ਨੇ ਕੀਟਨਾਸ਼ਕ ਸੁਰੱਖਿਆ ਬਾਰੇ ਜਾਣਕਾਰੀ ਦੀ ਲੜੀ ਤਿਆਰ ਕੀਤੀ ਹੈ। ਜਿਹੜੀ ਮੁੱਖ ਤੌਰ ਤੇ ਖੇਤੀਬਾੜੀ ਕਾਮਿਆਂ ਦੀ ਸਿਖਲਾਈ ਸਹਾਇਤਾ ਲਈ ਹੈ। ਕੈਲੀਫੋਰਨੀਆ ਨਿਯਮਾਂ ਵਿਚ ਕੀਟਨਾਸ਼ਕ ਹੈਂਡਲਰ ਅਤੇ ਖੇਤੀਬਾੜੀ ਕਾਮਿਆਂ ਦੀ ਸਿਖਲਾਈ ਲਈ ਇਹਨਾਂ ਦਸਤਾਵੇਜ਼ਾਂ ਦੀ ਲੋੜ ਹੈ। ਇਹ ਦੋ ਪਰਚਿਆਂ ਦੀਆਂ ਲੜੀਆਂ ਹਨ: ਏ (A) ਲੜੀ ਖੇਤੀਬਾੜੀ ਮਾਹੌਲ ਨੂੰ ਕਵਰ ਕਰਦੀ ਹੈ ਅਤੇ ਐਨ (N) ਲੜੀ ਗੈਰ-ਖੇਤੀਬਾੜੀ ਮਾਹੌਲ ਨੂੰ ਕਵਰ ਕਰਦੀ ਹੈ। ਸਾਰੇ ਪਰਚੇ ਅੰਗਰੇਜ਼ੀ, ਸਪੈਨਿੰਸ਼ ਅਤੇ ਪੰਜਾਬੀ ਵਿੱਚ ਪੀ ਡੀ ਐਫ (PDF) ਫਾਰਮੈਟ ਵਿੱਚ ਹਨ।

2015 ਦੀਆਂ ਅਪਡੇਟਸ: ਕੀਟਨਾਸ਼ਕਾਂ ਦੇ ਨਿਯਮਾਂ ਬਾਰੇ ਵਿਭਾਗ ਨੇ ਕੀਟਨਾਸ਼ਕ ਸੁਰੱਖਿਆ ਜਾਣਕਾਰੀ ਪਰਚੇ ਦੇ ਗਰਾਫਿਕਸ ਅਤੇ ਫਾਰਮੈਟਿੰਗ ਵਿੱਚ ਸੁਧਾਰ ਕੀਤਾ ਹੈ। ਏ-10 (A-10) ਅਤੇ ਐਨ-10 (N-10) ਸਮੱਗਰੀ ਨੂੰ ਏ-6 (A-6) ਅਤੇ ਐਨ-6 (N-6) ਵਿੱਚ ਪਾ ਦਿਤਾ ਹੈ ਜੋ ਪਹਿਲੀਆਂ ਅਪਡੇਟਸ ਨਾਲ ਕੱਢ ਦਿਤੇ ਸਨ। ਏ-11(A-11) ਸਮੱਗਰੀ ਨੂੰ ਏ-10 (A-10) ਵਿੱਚ ਪਾ ਦਿੱਤਾ ਹੈ। ਏ-11 (A-11) ਅਤੇ ਐਨ -10 (N-10) ਨੂੰ ਕੱਢ ਦਿਤਾ ਗਿਆ ਹੈ। ਕੀਟਨਾਸ਼ਕਾਂ ਦੀ ਮੱਤਾ 65 ਦੀ ਲਿਸਟ ਜਾਂ ਸੂਚੀ ਵਿੱਚ ਉਹ ਰਸਾਇਣ ਹਨ, ਜਿਨ੍ਹਾਂ ਬਾਰੇ ਸਟੇਟ ਨੂੰ ਜਾਣਕਾਰੀ ਹੈ ਕਿ ਉਨ੍ਹਾਂ ਨਾਲ ਕੈਂਸਰ ਜਾਂ ਪ੍ਰਜਨਨ ਸਬੰਧੀ ਜ਼ਹਿਰ ਫੈਲ ਸਕਦਾ ਹੈ, ਉਸ ਨੂੰ ਵੀ ਅਪਡੇਟਡ ਕੀਤਾ ਗਿਆ ਹੈ।

Entire Pesticide Safety Information Series ("A" and "N" Series)

In English, PDF (7.4 mb)      En Español, PDF (6.2 mb)      In Punjabi, PDF (7.6 mb)


Pesticide Safety Information, A Series banner

ਏ (A) ਲੜੀ:

ਟਾਈਟਲ 3, ਕੈਲੀਫੋਰਨੀਆ ਕੋਡ ਆਫ ਰੈਗੁਲੇਸ਼ਨਜ਼ ਦੇ ਸੈਕਸ਼ਨ 6000 ਦੇ ਅਨੁਸਾਰ, ਖੇਤੀਬਾੜੀ ਵਿੱਚ ਫਲ, ਸਬਜ਼ੀਆਂ, ਅਨਾਜ, ਦਾਲਾਂ, ਜਾਨਵਰਾਂ ਦੇ ਪੱਠਿਆਂ ਅਤੇ ਚਾਰੇ ਵਾਲੀਆਂ ਫਸਲਾਂ, ਖਾਲੀ ਮੈਦਾਨ ਅਤੇ ਚਰਾਗਾਹ, ਬੀਜਾਂ ਵਾਲੀਆਂ ਫਸਲਾਂ, ਰੇਸ਼ੇ ਵਾਲੀਆਂ ਫਸਲਾਂ ਜਿਵੇਂ ਕਿ ਕਪਾਹ, ਤੇਲ ਵਾਲੀਆਂ ਫਸਲਾਂ ਜਿਵੇਂ ਕਿ ਸੂਰਜਮੁਖੀ, ਲੱਕੜ ਅਤੇ ਲੱਕੜ ਦੇ ਸਮਾਨ ਲਈ ਉਗਾਏ ਗਏ ਦਰਖ਼ਤ, ਵਪਾਰਕ ਤੌਰ 'ਤੇ ਉਗਾਈ ਗਈ ਪਨੀਰੀ, ਕ੍ਰਿਸਮਸ ਦਰਖ਼ਤ, ਸਜਾਵਟੀ ਅਤੇ ਕੱਟੇ ਹੋਏ ਫੁੱਲ, ਅਤੇ ਘਾਹ ਉਗਾਉਣ ਲਈ ਵਪਾਰਕ ਤੌਰ 'ਤੇ ਉਗਾਇਆ ਘਾਹ ਦਾ ਮੈਦਾਨ ਸ਼ਾਮਲ ਹਨ। ਇਸ ਵਿੱਚ ਪਸ਼ੂ, ਮੁਰਗੀਆਂ ਅਤੇ ਮੱਛੀਆਂ ਸ਼ਾਮਲ ਨਹੀਂ ਹਨ।
ਤਤਕਰਾ ਕੀਟਨਾਸ਼ਕ ਸੁਰੱਖਿਆ ਬਾਰੇ ਜਾਣਕਾਰੀ ਦੀ ਲੜੀ—ਖੇਤੀਬਾੜੀ ਦਾ ਮਾਹੌਲ, PDF (73 kb) (Rev. 09/15)
In English, PDF (94 kb)      In Spanish, PDF (69 kb)
PSIS A-1 ਫਾਰਮਾਂ ਤੇ ਕੀਟਨਾਸ਼ਕਾਂ ਨਾਲ ਸੁਰੱਖਿਅਤ ਢੰਗ ਨਾਲ ਕੰਮ ਕਰਨਾ, PDF (1.7 mb) (Rev. 09/15)
In English, PDF (876 kb)      In Spanish, PDF (646 kb)
PSIS A-2 ਫਾਰਮਾਂ ਤੇ ਕੀਟਨਾਸ਼ਕਾਂ ਨੂੰ ਸਟੋਰ ਕਰਨਾ, ਇਧਰ ਉਧਰ ਲਿਜਾਣਾ ਅਤੇ ਨਿਪਟਾਰਾ ਕਰਨਾ, PDF (636 kb) (Rev. 09/15)
In English, PDF (314 kb)      In Spanish, PDF (240 kb)
PSIS A-3 ਫਾਰਮਾਂ ਤੇ ਬੰਦ ਸਿਸਟਮ, ਬੰਦ ਗੱਡੀਆਂ ਅਤੇ ਪਾਣੀ ਦੇ ਘੋਲ ਵਾਲੀ ਪੈਕੇਜਿੰਗ, PDF (740 kb) (Rev. 09/15)
In English, PDF (451 kb)     In Spanish, PDF (306 kb)
PSIS A-4 ਮੁਢਲੀ ਡਾਕਟਰੀ ਸਹਾਇਤਾ (ਫ਼ਸਟ ਏਡ), PDF (297 kb) (Rev. 09/15)
in English, PDF (444 kb)     In Spanish, PDF (464 kb)
PSIS A-5 ਫਾਰਮਾਂ ਤੇ ਕੀਟਨਾਸ਼ਕਾਂ ਨੂੰ ਸਾਹ ਰਾਹੀਂ ਆਪਣੇ ਅੰਦਰ ਜਾਣ ਤੋ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ, PDF (637 kb) (Rev. 09/15)
In English, PDF (353 kb)      In Spanish, PDF (259 kb)
PSIS A-6 ਫ਼ਾਰਮਾਂ ਵਿੱਚ ਵਰਤੇ ਜਾਣ ਵਾਲੇ ਘੱਟੋ ਘੱਟ ਐਕਸਪੋਜ਼ਰ (ਖਿਲਰਨ) ਵਾਲੇ ਕੀਟਨਾਸ਼ਕਾਂ (MEPs) ਲਈ ਸੁਰੱਖਿਅਤ ਨਿਯਮ, PDF (687 kb) (Rev. 09/15)
In English, PDF (390 kb)      In Spanish, PDF (277 kb)
PSIS A-7 ਕੀਟਨਾਸ਼ਕਾਂ ਨਾਲ ਕੰਮ ਕਰਨ ਵਾਲੇ ਕੱਪੜਿਆਂ ਨੂੰ ਧੋਣਾ, PDF (671 kb) (Rev. 09/15)
In English, PDF (393 kb)      In Spanish, PDF (284 kb)
PSIS A-8 ਫ਼ਾਰਮਾਂ ਵਿੱਚ ਕੀਟਨਾਸ਼ਕ ਹੈਂਡਲਰਸ ਲਈ ਸੁਰੱਖਿਆ ਨਿਯਮ, PDF (394 kb) (Rev. 09/15)
In English, PDF (658 kb)      In Spanish, PDF (407 kb)
PSIS A-9 ਫ਼ਾਰਮਾਂ ਤੇ ਕੀਟਨਾਸ਼ਕ ਨਾਲ ਕੰਮ ਕਰਨ ਵਾਲ਼ਿਆਂ ਲਈ ਸੁਰੱਖਿਆ ਨਿਯਮ, PDF (558 kb) (Rev. 09/15)
In English, PDF (555 kb)      In Spanish, PDF (577 kb)
PSIS A-10 ਜਦੋਂ ਹੈਂਡਲਰਸ ਆਰਗੈਨੋਫਾਸਫੇਟਸ ਅਤੇ ਕਾਰਬਾਮੇਟਸ ਦਾ ਇਸਤੇਮਾਲ ਕਰਦੇ ਹਨ, ਉਂਨਾਂ ਦੀ ਡਾਕਟਰੀ ਦੇਖਭਾਲ ਲਈ ਨਿਯਮ, PDF (616 kb) (Rev. 09/15)
In English, PDF (345 kb)      In Spanish, PDF (248 kb)


Pesticide Safety Information, N Series banner

ਐਨ (N) ਲੜੀ:

ਗੈਰ-ਖੇਤੀਬਾੜੀ ਮਾਹੌਲ

ਟਾਈਟਲ 3, ਕੈਲੀਫੋਰਨੀਆ ਕੋਡ ਆਫ ਰੈਗੁਲੇਸ਼ਨਜ਼ ਦੇ ਸੈਕਸ਼ਨ 6000 ਦੇ ਅਨੁਸਾਰ, ਗੈਰ-ਖੇਤੀਬਾੜੀ ਮਾਹੌਲ ਵਿੱਚ ਸ਼ਾਮਲ ਹਨ ਉਦਯੋਗਿਕ ਸਥਾਨ ਜਿਵੇਂ ਕਿ ਫੈਕਟਰੀਆਂ, ਪ੍ਰੋਸੈਸਿੰਗ ਪਲਾਂਟ, ਅਤੇ ਪੈਕੇਜਿੰਗ ਹਾਊਸ, ਅਤੇ ਕਟਾਈ ਤੋਂ ਬਾਅਦ ਵਸਤਾਂ ਨੂੰ ਧੂਣੀ ਧੁਖਾਉਣਾ; ਸਥਾਨ ਦੀ ਸੰਸਥਾਗਤ ਵਰਤੋਂ ਜਿਵੇਂ ਕਿ ਰੈਸਟੋਰੈਂਟ, ਹੋਟਲ, ਸਕੂਲ, ਹਸਪਤਾਲ, ਆਫਿਸ ਦੀਆਂ ਇਮਾਰਤਾਂ, ਅਤੇ ਲਾਇਬ੍ਰੇਰੀਆਂ; ਜ਼ਮੀਨ ਦੀ ਸੁੰਦਰਤਾ ਵਧਾਉਣੀ; ਢਾਂਚਾਗਤ ਕੀੜੇ-ਮਕੌੜਿਆਂ 'ਤੇ ਨਿਯੰਤ੍ਰਣ; ਅਤੇ ਪਸ਼ੂਆਂ ਦੇ ਡਾਕਟਰ ਦੇ ਪ੍ਰਿਸਕ੍ਰਿਪਸ਼ਨ। ਗੈਰ-ਖੇਤੀਬਾੜੀ ਸਥਾਨਾਂ ਵਿੱਚ ਕੀਟ ਨਿਯੰਤ੍ਰਣ ਵੀ ਸ਼ਾਮਲ ਹੈ। (ਫੂਡ ਐਂਡ ਐਗਰੀਕਲਚਰ ਕੋਡ ਦਾ ਸੈਕਸ਼ਨ 11408(e)).
ਤਤਕਰਾ ਕੀਟਨਾਸ਼ਕ ਸੁਰੱਖਿਆ ਬਾਰੇ ਜਾਣਕਾਰੀ ਦੀ ਲੜੀ—ਗੈਰ-ਖੇਤੀਬਾੜੀ ਦਾ ਮਾਹੌਲ, PDF (98 kb) (Rev. 09/15)
In English, PDF (121 kb)      In Spanish, PDF (97 kb)
PSIS N-1 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਕੀਟਨਾਸ਼ਕਾਂ ਨਾਲ ਸੁਰੱਖਿਅਤ ਢੰਗ ਨਾਲ ਕੰਮ ਕਰਨਾ, PDF (1.6 mb) (Rev. 09/15)
In English, PDF (867 kb)     In Spanish, PDF (626 kb)
PSIS N-2 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਕੀਟਨਾਸ਼ਕ ਦੀ ਸਟੋਰੇਜ, ਇਧਰ ਉਧਰ ਲਿਜਾਣਾ ਅਤੇ ਨਿਪਟਾਰਾ, PDF (620 kb) (Rev. 09/15)
In English, PDF (345 kb)      In Spanish, PDF (242 kb)
PSIS N-3 ਗ਼ੈਰ-ਖੇਤੀਬਾੜੀ ਮਾਹੌਲ ਵਿੱਚ ਬੰਦ ਸਿਸਟਮ, ਬੰਦ ਗੱਡੀਆਂ ਅਤੇ ਪਾਣੀ ਵਿੱਚ ਘੋਲ ਵਾਲੀ ਪੈਕੇਜਿੰਗ, PDF (754 kb) (Rev. 09/15)
In English, PDF (455 kb)      In Spanish, PDF (302 kb)
PSIS N-4 ਮੁਢਲੀ ਡਾਕਟਰੀ ਸਹਾਇਤਾ (ਫ਼ਸਟ ਏਡ), PDF (1.1 mb) (Rev. 09/15)
In English, PDF (432 kb)      In Spanish, PDF (449 kb)
PSIS N-5 ਗ਼ੈਰ-ਖੇਤੀਬਾੜੀ ਥਾਂ ਤੇ ਕੀਟਨਾਸ਼ਕ ਨੂੰ ਸਾਹ ਨਾਲ ਅੰਦਰ ਜਾਣ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰਨਾ, PDF (623 kb) (Rev. 09/15)
In English, PDF (340 kb)      In Spanish, PDF (244 kb)
PSIS N-6 ਗ਼ੈਰ-ਖੇਤੀਬਾੜੀ ਥਾਂਵਾਂ ਤੇ ਵਰਤੇ ਜਾਣ ਵਾਲੇ ਘੱਟੋ ਘੱਟ ਐਕਸਪੋਜ਼ਰ (ਖਿਲਰਨ) ਵਾਲੇ ਕੀਟਨਾਸ਼ਕਾਂ (MEPs) ਲਈ ਸੁਰੱਖਿਆ ਨਿਯਮ, PDF (695 kb) (Rev. 09/15)
In English, PDF (452 kb)      In Spanish, PDF (311 kb)
PSIS N-7 ਕੀਟਨਾਸ਼ਕਾਂ ਨਾਲ ਕੰਮ ਕਰਨ ਵਾਲੇ ਕਪੜਿਆਂ ਨੂੰ ਧੋਣਾ, PDF (659 kb) (Rev. 09/15)
In English, PDF (381 kb)      In Spanish, PDF (269 kb)
PSIS N-8 ਗ਼ੈਰ-ਖੇਤੀਬਾੜੀ ਥਾਂਵਾਂ ਤੇ ਕੀਟਨਾਸ਼ਕ ਹੈਡਲਰਾਂ ਦੀ ਮੈਡੀਕਲ ਦੇਖਭਾਲ ਲਈ ਨਿਯਮ, PDF (292 kb) (Rev. 09/15)
In English, PDF (511 kb)      In Spanish, PDF (290 kb)

For content questions, contact:
Mukhtiar Dhatt
1001 I Street, P.O. Box 4015
Sacramento, CA 95812-4015
Phone: (916) 323-5357
E-mail: Mukhtiar.Dhatt@cdpr.ca.gov